Helpline
+91-9501028295

ਨੋਟਿਸ

ਨੋਟਿਸ

ਮਿਤੀ 28-09-2022 ਨੂੰ ਸ਼ਹੀਦ ਭਗਤ ਸਿੰਘ ਜੀ ਦੇ 115ਵੇਂ ਜਨਮ ਦਿਨ ਮੌਕੇ ਕਾਲਜ ਤੋਂ ਸਾਇਕਲ ਰੈਲੀ ਕੱਢੀ ਜਾਣੀ ਹੈ। ਸੋ ਸਮੂਹ ਸਟਾਫ ਮੈਂਬਰਾਂ ਅਤੇ ਵਿਦਿਆਰਥੀਆਂ ਨੂੰ ਸਵੇਰੇ 6.30 ਵਜੇ ਕਾਲਜ ਵਿੱਚ ਹਾਜ਼ਰ ਹੋਣ ਦੀ ਹਦਾਇਤ ਕੀਤੀ ਜਾਂਦੀ ਹੈ।

ਪ੍ਰਿੰਸੀਪਲ

Bhagoo Majra, Kharar (Near Chandigarh),
Punjab – 140 301

(Punjab Govt. Aided Post Graduate College )
Affiliated to Maharaja Bhupinder Singh Punjab Sports University, Patiala.